ਸ਼ਹੀਦ ਭਾਈ ਮਨਜੀਤ ਸਿੰਘ ਜੀ ਬੱਬਰ ''ਹਾਈਜੇਕਰ '' - ਬੱਬਰ ਖਾਲਸਾ
ਸ਼ਹੀਦ ਭਾਈ ਮਲਾਘਰ ਸਿੰਘ ਜੀ ਬੱਬਰ - ਬੱਬਰ ਖਾਲਸਾ
( ਸ਼ਹੀਦੀ 25 ਅਕਤੂਬਰ 1990 )
ਭਾਈ ਮਨਜੀਤ ਸਿੰਘ ਦੋਆੜ ਪਿੰਡ ਜਲਵੇਹੜਾ ਗੜਸ਼ੰਕਰ ਹੋਸ਼ਿਆਰ ਪੁਰ ਵਿਖੇ ਸਰਦਾਰ ਕਰਨੈਲ ਸਿੰਘ ਅਤੇ ਮਾਤਾ ਰਤਨ ਕੌਰ ਜੀ ਦੀ ਕੁਖੋਂ ਸਨ ੩੦ ਅਕਤੂਬਰ 1955 ਨੂੰ ਪੈਦਾ ਹੋਏ | ਆਪਜੀ ਦੀ ਮੁਢਲੀ ਵਿਧੀਆ ਪਿੰਡ ਦੇ ਸਕੂਲ ਤੋਂ ਹੀ ਹੋਈ |੫ ਜੁਲਾਈ ਭਾਈ ਸਾਹਿਬ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਤੇ ਭਾਰਤੀ ਫੋਜ ਵਲੋਂ 1984 ਨੂੰ ਕੀਤੇ ਹਮਲੇ ਦੇ ਵਿਰੋਧ ਚ 8 ਸਿੰਘਾਂ ਨੇ ਮਿਲ ਕੇ ਜੰਮੂ ਤੋਂ ਇਕ ਭਾਰਤੀ ਜਹਾਜ ਨੂੰ ਹਈਜੇਕ ਕਰਕੇ ਪਾਕਿਸਤਾਨ ਦੇ ਲਾਹੋਰ ਲੈ ਗਏ ਜਿਨਾ ਵਿਚ ਸ਼ਾਮਿਲ ਸਿੰਘ
ਭਾਈ ਪਰਮਿੰਦਰ ਸਿੰਘ ਜੀ ''ਹਰ੍ਫ਼ਨ੍ਮੋਲਾ '' ਮੁਖੀ
ਭਾਈ ਗਜਿੰਦਰ ਸਿੰਘ ਜੀ ( ਦਲ ਖਾਲਸਾ)
ਭਾਈ ਦਲੀਪ ਸਿੰਘ ਜੀ
ਭਾਈ ਗੁਰਦੀਪ ਸਿੰਘ ਜੀ ਪ੍ਰਦੇਸੀ
ਸ਼ਹੀਦ ਭਾਈ ਮਲਾਘਰ ਸਿੰਘ ਜੀ
ਭਾਈ ਹਰਭਜਨ ਸਿੰਘ ਜੀ
ਭਾਈ ਹਰਮਿੰਦਰ ਸਿੰਘ ਜੀ
ਅਤੇ ਭਾਈ ਰਵਿੰਦਰ ਸਿੰਘ ਜੀ
ਪਾਕਿਸਤਾਨ ਦੇ ਲਾਹੋਰ ਵਿਖੇ ਜਹਾਜ ਨੂੰ ਉਤਾਰਨ ਤੋਂ ਬਾਦ ਸਿੰਘਾਂ ਨੇ ਆਪਣੇ ਆਪ ਨੂੰ ਪਾਕਿਸਤਾਨੀ ਪੁਲਿਸ ਦੇ ਹਵਾਲੇ ਕਰ ਦਿਤਾ ਅਤੇ ਇਕ ਸ਼ਾਂਤੀ ਪੂਰਨ ਤਰੀਕੇ ਨਾਲ ਵਿਰੋਧ ਸਮਾਪਤ ਹੋ ਗਇਆ |
20 ਜਨਵਰੀ 1986 ਨੂੰ ਸਿੰਘਾਂ ਵਿਚੋਂ 3 ਸਿੰਘਾਂ ਨੂੰ ਮੋਤ ਦੀ ਸਜ਼ਾ ਸੁਨਾਈ ਗਈ, ਦੋ ਨੂੰ ਆਜੀਵਨ ਕਰਾਵਾਸ ਦੀ ਸਜ਼ਾ ਸੁਨਾਈ ਗਈ ਅਤੇ 4 ਸਿੰਘਾਂ ਨੂੰ ਭਾਈ ਮਨਜੀਤ ਸਿੰਘ ਜੀ ਅਤੇ ਭਾਈ ਮਲਾਘਰ ਸਿੰਘ ਜੀ ਅਤੇ ਦੋ ਹੋਰ ਸਿੰਘਾਂ ਨੂੰ ਬ ਇਜ੍ਜਤ ਰਿਹਾ ਕਰ ਦਿਤਾ ਗਇਆ |ਬਾਦ ਚ 1989 ਨੂੰ ਮੋਤ ਦੀ ਸਜ਼ਾ ਨੂੰ ਇਕ ਆਮ ਮੁਆਫੀ ਦੇ ਆਦੇਸ਼ਾਂ ਤਹਿਤ ਜੀਵਨ ਕਰਾਵਾਸ ਚ ਬਦਲ ਦਿਤਾ |
1990 ਨੂੰ ਭਾਈ ਜਥੇਦਾਰ ਤਲਵਿੰਦਰ ਸਿੰਘ ਬੱਬਰ, ਬੱਬਰ ਖਾਲਸਾ ਦੇ ਮੁਖੀ ਭਾਈ ਮਲਾਘਰ ਸਿੰਘ ਜੀ ਬੱਬਰ ਅਤੇ ਭਾਈ ਮਨਜੀਤ ਸਿੰਘ ਜੀ ਬੱਬਰ ਜਨਰਲ ਭਾਈ ਮਨਜੀਤ ਸਿੰਘ ਜੀ ਨੂੰ ਜਥੇਦਾਰ ਬਣਾਇਆ ਗਇਆ ਇਹ ਦੋਵੇਂ ਸਿੰਘ ਫੇਰ ਤੋਂ ਖਾਲਿਸਤਾਨ ਦੇ ਸੰਘਰਸ਼ ਚ ਸ਼ਾਮਿਲ ਹੋਣ ਲਈ ਪਾਕਿਸਤਾਨ ਤੋਂ ਭਾਰਤ ਦੇ ਪੰਜਾਬ ਆਉਣ ਦੀ ਯੋਜਨਾ ਬਣਾਉਣ ਲਗੇ ਸੀ |
25 ਅਕਤੂਬਰ 1990 ਨੂੰ ਚਾਰੇ ਸਿੰਘ ਇਕ ਮੁਠ ਹੋ ਕੇ ਬਾਰਡਰ ਪਰ ਕਰ ਰਿਹੇ ਸੀ ਕੀ ਗਸਤ ਤੇ ਨਿਕਲੀ ਭਾਰਤੀ ਫੋਜ ਦੀ ਨਜਰ ਸਿੰਘਾਂ ਤੇ ਪੈ ਗਈ ਅਤੇ ਭਾਰਤੀ ਫੋਜ ਨੇ ਭਾਈ ਮਲਾਘਰ ਸਿੰਘ ਜੀ ਅਤੇ ਭਾਈ ਮਨਜੀਤ ਸਿੰਘ ਜੀ ਤੇ ਫ਼ਾਇਰ ਖੋਲ ਦਿਤਾ ਅਤੇ ਓਨਾਂ ਦਾ ਪਿਛਾ ਕੀਤਾ | ਸਿੰਘਾਂ ਨੇ ਵੀ ਜ੍ਵਾਵੀ ਫ਼ਾਇਰ ਖੋਲ ਦਿਤਾ ਜਿਸ ਚ ਬਹੁਤ ਹੀ ਭਾਰਤੀ ਫੋਜ ਦੇ ਅਧਿਕਾਰੀ ਮਾਰ ਦਿਤੇ ਗਏ | ਇਹ ਮੁਕਾਬਲਾ ਕੈਫ਼ੇ ਦੇਰ ਚਲਦਾ ਰਿਹਾ ਜਦ ਤਕ ਕੀ ਸਿੰਘਾਂ ਕੋਲ ਅਸਲਾ ਖਤਮ ਨੀ ਹੋ ਗਇਆ | ਅਖੀਰ ਇਹ ਦੋਵੇਂ ਸਿੰਘ ਭਾਈ ਮਨਜੀਤ ਸਿੰਘ ਜੀ ਬੱਬਰ ਅਤੇ ਭਾਈ ਮਲਾਘਰ ਸਿੰਘ ਜੀ ਬਹਾਦੁਰੀ ਨਾਲ ਲੜਦਿਆਂ ਹੋਇਆ ਸ਼ਹੀਦ ਹੋ ਗਏ |
ਭਾਈ ਮਨਜੀਤ ਸਿੰਘ ਜੀ ਆਪਣੇ ਪਿਛੇ ਆਪਣੀ ਸਿੰਘਣੀ, ਇਕ ਜਵਾਨ ਬੇਟਾ ਅਤੇ ਇਕ ਬੇਟੀ ਨੂੰ ਛਡ ਗਏ |
ਜੇਲ ਚੋਂ ਲਿਖੇ ਖਤ ਤੋਂ ਭਾਈ ਮਨਜੀਤ ਸਿੰਘ ਦੇ ਇਹ ਸ਼ਬਦ '' ਬੇ ਸ਼ਕ ਜੇਲ ਦੀਆਂ ਉਚੀਆਂ ਦੀਵਾਰਾਂ ਨੇ ਸਾਨੂ ਕੈਦ ਕਰ ਰਖਿਆ ਹੈ ਪਰ ਸਾਡਾ ਮਨ ਅਜਾਦ ਹੈ ਇਹ ਸਬ ਵਾਹਿਗੁਰੂ ਜੀ ਦਾ ਭਾਣਾ ਹੈ ਮੈਂ ਵਾਹਿਗੁਰੂ ਦਾ ਬਹੁਤ ਸ਼ੁਕ੍ਰਗੁਜਾਰ ਹਾਂ ਕੀ ਕੌਮ ਦੀ ਸੇਵਾ ਮੇਰੇ ਲੇਖਾਂ ਚ ਵੀ ਲਿਖੀ ਹੈ ਮੇਰੀ ਵਾਹਿਗੁਰੂ ਅਗੇ ਇਹਿਅਰ੍ਦਾਸ ਹੈ ਕੀ ਮੇਰਾ ਜੀਵਨ ਕੌਮ ਦੇ ਲੇਖੇ ਲਗੇ ਅਤੇ ਮੈਂ ਕੌਮ ਲਈ ਸ਼ਹੀਦੀ ਪ੍ਰਾਪਤ ਕਰਾਂ |
ਭਾਈ ਮ੍ਲਘਰ ਸਿੰਘ ਜੀ ਬੱਬਰ ਵੀ ਭਾਈ ਮਨਜੀਤ ਸਿੰਘ ਜੀ ਨਾਲ ਹੀ ਸ਼ਹੀਦੀ ਪ੍ਰਾਪਤ ਕਰ ਗਏ ਸੀ ਭਾਈ ਸਾਹਿਬ ਜੀ ਪਿੰਡ ਸਮਾਂਕਲਾ ਵਿਖੇ ਸਰਦਾਰ ਮੋਹਨ ਸਿੰਘ ਜੀ ਅਤੇ ਮਾਤਾ ਮਹਿੰਦਰ ਕੌਰ ਜੀ ਦੇ ਘਰ 10 ਮਈ 1965 ਨੂੰ ਪੈਦਾ ਹੋਏ ਸੀ ਭਾਈ ਸਾਹਿਬ ਜੀ ਰੋਪੜ ਜ਼ਿਲੇ ਤੋਂ ਸਨ |
ਭਾਈ ਸਾਹਿਬ ਜੀ ਇਕ ਬਾਰ ਜੇਲ ਵਿਚ ਬਹੁਤ ਸਖਤ ਬੀਮਾਰ ਹੋ ਗਏ ਸੀ ਇਹ ਓਨਾਂ ਵਲੋਂ ਲਿਖੀ ਚਿਠੀ ਤੋਂ ਜ਼ਾਹਿਰ ਹੋਇਆ ਸੀ ਏਨੀ ਕਠਨਾਈਆਂ ਦੇ ਵਾਵਜੂਦ ਭਾਈ ਸਾਹਿਬ ਜੀ ਨੇ ਵਾਹਿਗੁਰੂ ਜੀ ਦਾ ਭਾਣਾ ਮਾਨਿਆ ਅਤੇ ਆਪਣੀ ਕੌਮ ਪ੍ਰਤੀ ਜ਼ੁਮੇਬਾਰੀਆਂ ਨੂੰ ਵਾਖੁਬ ਨਿਵਾਉਂਦੇ ਰਿਹੇ |
ਭਾਈ ਮਲਾਘਰ ਸਿੰਘ ਜੀ ਨੇ ਸ਼ਰੀਰਕ ਚਿੰਤਾ ਤਿਆਗ ਕੇ ਚੜਦੀ ਕਲਾ ਚ ਰਹਿੰਦੀਆਂ ਆਪਣਾ ਜੀਵਨ ਪੰਥ ਲੇਖੇ ਜਾ ਦਿਤਾ |
ਆਓ ਇਨਾਂ ਸ਼ਹੀਦ ਸਿੰਘਾਂ ਦੀ ਸ਼ਹੀਦੀ ਤੇ ਓਨਾਂ ਨੂੰ ਇਕ ਸਾਚੀ ਸ਼ਰਧਾਂਜਲੀ ਏਹੋ ਹੋ ਸਕਦੀ ਹੈ ਜੋ ਸੁਪਨੇ ਓਨਾਂ ਨੇ ਵੇਖੇ ਅਸੀਂ ਓਨਾਂ ਸੁਪਨਿਆਂ ਨੂੰ ਸਾਕਾਰ ਕਰਨ ਚ ਆਪਣੀ ਸੇਵਾ ਪਾਉਣ ਦਾ ਯਤਨ ਕਰੀਏ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਪੰਥ ਦੇ ਇਨਾਂ ਮਹਾਨ ਸੂਰਮਿਆਂ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ |KhalsaRaj131699@gmail.com

Comments
Post a Comment