ਸ਼ਹੀਦ ਭਾਈ ਮਨਜੀਤ ਸਿੰਘ ਜੀ ''ਮੁਸੀਬਤ ਸਿੰਘ ਜੀ
(ਸ਼ਹੀਦੀ ਦਿਹਾੜਾ 20 ਅਗਸਤ 1982)
(ਸ਼ਹੀਦੀ ਦਿਹਾੜਾ 20 ਅਗਸਤ 1982)
ਕਦੀ ਅਕਸਰ ਮਾਂ ਦੇ ਮੂਹੋਂ ਨਿਕਲੇ ਬੋਲ ਵੀ ਸਚ ਹੀ ਨਿਬੜਦੇ ਹਨ ਇਕ ਦਿਨ ਸਾਰਾ ਪਰਿਵਾਰ ਇਕਠਾ ਬੈਠਾ ਹੋਇਆ ਸੀ ਮਾਂ ਨੇ ਮਜ਼ਾਕ ਦੇ ਤੋਰ ਤੇ ਭਾਈ ਮਨਜੀਤ ਸਿੰਘ ਜੀ ਨੂੰ ਕਿਹਾ ਤੂੰ ਹਮੇਸ਼ਾਂ ਮੁਸੀਬਤਾਂ ਹੀ ਖੜੀਆਂ ਕਰਦੇੰ |
ਤੇਰਾ ਨਾਂ ਮਨਜੀਤ ਸਿੰਘ ਨਹੀ ਮੁਸੀਬਤ ਸਿੰਘ ਰਖਣਾ ਚਾਹਿਦਾ ਸੀ !
ਪਰ ਕੀ ਪਤਾ ਸੀ ਕੀ ਇਹ ਸਿਖੀ ਸਰੂਪ ਚ ਰੁਝਿਆ ਸੂਰਮਾ ਵਾਕਿਆ ਹੀ ਇਕ ਦਿਨ ਭਾਰਤ ਸਰਕਾਰ ਲਈ ''ਮੁਸੀਬਤ '' ਹੋ ਕੇ ਨਿਬੜੇਗਾ |
ਤੇਰਾ ਨਾਂ ਮਨਜੀਤ ਸਿੰਘ ਨਹੀ ਮੁਸੀਬਤ ਸਿੰਘ ਰਖਣਾ ਚਾਹਿਦਾ ਸੀ !
ਪਰ ਕੀ ਪਤਾ ਸੀ ਕੀ ਇਹ ਸਿਖੀ ਸਰੂਪ ਚ ਰੁਝਿਆ ਸੂਰਮਾ ਵਾਕਿਆ ਹੀ ਇਕ ਦਿਨ ਭਾਰਤ ਸਰਕਾਰ ਲਈ ''ਮੁਸੀਬਤ '' ਹੋ ਕੇ ਨਿਬੜੇਗਾ |
ਭਾਈ ਮਨਜੀਤ ਜੀ ਨੇ ਮਾਤਾ ਕਰਤਾਰ ਕੌਰ ਜੀ ਦੀ ਕੁਖੋਂ 1956 ਚ ਜਨਮ ਲਇਆ,ਭਾਈ ਮਨਜੀਤ ਸਿੰਘ ਜੀ ਹੋਰੀਂ ਤਿਨ ਭਾਈ ਸਨ ,ਬੜੇ ਭਾਈ ਭਾਈ ਦਰਸ਼ਨ ਸਿੰਘ ਜੀ ਅਤੇ ਭਾਈ ਸੁਰਿੰਦਰ ਸਿੰਘ ਜੀ (ਰਾਗੀ).,
ਭਾਈ ਮਨਜੀਤ ਸਿੰਘ ਜੀ ਦੀ ਮੁਢਲੀ ਸਿਖਇਆ ਖਾਲਸਾ ਕਾਲੇਜ ਵਲੋਂ ਚਲਾਏ ਜਾ ਰਿਹੇ ਸਕੂਲ ਵਿਚੋਂ ਦਸਵੀਂ ਪਾਸ ਕੀਤੀ ਇਸੇ ਸਮੇ ਚ ਹੀ ਭਾਈ ਸਾਹਿਬ ਜੀ ਨੇ ਖੰਡੇ ਬਾਟੇ ਦੀ ਪਾਹੁਲ ਲਈ ਆਪਣੀ ਸਿਖਇਆ ਪੂਰੀ ਹੋ ਜਾਨ ਤੇ ਭਾਈ ਸਾਹਿਬ ਜੀ ਇਕ ਸਫਲ ਖਰਾਦ ਆਪ੍ਰੇਟਰ ਦੇ ਰੂਪ ਵਿਚ ਸਬਿਤ ਹੋਏ, ਮਾਤਾ ਕਰਤਾਰ ਕੌਰ ਜੀ ਦੇ ਅਨੁਸਾਰ ਭਾਈ ਸਾਹਿਬ ਦ੍ਜੇਆਂ ਦੀ ਸੇਵਾ ਵਿਚ ਗੁਜ੍ਜੇ ਰਹਿੰਦੇ ਸਨ ਇਸੇ ਕਰਕੇ ਇਲਾਕਾ ਵਾਸੀ ਓਨਾ ਦੇ ਹਕ ਵਿਚ ਹੀ ਰਹਿੰਦੇ ਸਨ |
ਆਪਣੇ ਕਿਰਤ ਕਮਾਈ ਦੇ ਦਸ੍ਬੰਦ ਦੇ ਰਾਹੀ ਭਾਈ ਸਾਹਿਬ ਜੀ ਸਕੂਲ ਦੇ ਬਚੇਂਆਂ ਦੀ ਫੀਸ ਅਤੇ ਕਿਤਾਬਾਂ ਦਾ ਖਰਚ ਵੀ ਅਦਾ ਕਰਦੇ ਸਨ, 1978-1979 ਦੇ ਕਰੀਬ ਭਾਈ ਮਨਜੀਤ ਸਿੰਘ ਜੀ ਦਾ ਆਨੰਦ ਕਾਰਜ ਬੀਬੀ ਸ਼ਰਨ ਕੌਰ ਨਾਲ ਹੋ ਗਇਆ , ਘਰ ਦੀ ਜਿਮੇਵਾਰੀ ਦੇ ਨਾਲ ਨਾਲ ਭਾਈ ਸਾਹਿਬ ਗੁਰ ਕੀ ਸੇਵਾ ਵ ਖੂਬੀ ਕਰਦੇ ਰਿਹੇ |

70-80 ਦੇ ਦੋਰ ਦੇ ਸਮੇ ਪੰਜਾਬ ਵਿਚ ਇਕ ਐਸੀ ਰੂਹ ਉਬਰ ਕੇ ਸਾਮਨੇ ਆਈ ਜਿਸਦੀ ਇਕ ਝਲਕ ਪਾਉਣ ਨੂ ਨੌਜਵਾਨ ਉਮੜ ਪੈਂਦੇ ਸਨ ਓਸ ਰੂਹਾਨੀ ਤਾਕਤ ਦੇ ਮਲਿਕ ਦੇ ਵਿਚਾਰ ਸੁਨ ਕੇ ਹਜਾਰਾਂ ਸਿਖ ਯੋਧੇ ਪੈਦਾ ਹੋਣ ਲਗੇ ਓਹਨਾ ਦੇ ਵਿਚਾਰ ਸੁਣਨ ਦੀ ਚਾਹਤ ਭਾਈ ਸਾਹਿਬ ਨੂ ਵੀ ਮੁਰੀਦ ਬਣਾ ਦਿਤਾ, ਭਾਈ ਸਾਹਿਬ ਜੀ ਹੁਣ ਅਕਸਰ ਸ੍ਰੀ ਦਰਬਾਰ ਸ਼ਿਬ ਆਉਣ ਲਗ ਪੈ ਅਤੇ ਸਿਖ ਕੌਮ ਤੇ ਹੁਣ ਤਕ ਦੇ ਹੁੰਦੇ ਆਏ ਜ਼ੁਲਮ ਦੀ ਦਾਸਤਾਨ ਸੰਤ ਜੀ ਤੋਂ ਸੁਨ ਕੇ ਭਾਈ ਮਨਜੀਤ ਸਿੰਘ ਜੀ ਤੇ ਗੇਹਰਾ ਅਸਰ ਹੋਇਆ, ਮਾਤਾ ਕਰਤਾਰ ਕੌਰ ਜੀ ਅਨੁਸਾਰ ਇਕ ਰੋਜ਼ ਭਾਈ ਸਾਹਿਬ ਨੇ ਕਿਹਾ ਕੀ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾ ਨੂ ਜਾ ਰਿਹੇ ਨੇ ਪਰ ੨੦ ਅਗਸਤ ੧੯੮੨ ਦੇ ਸਮਾਚਾਰ ਵਿਚ ਖਬਰ ਲਗੀ ਕੀ ਭਾਈ ਮਨਜੀਤ ਸਿੰਘ ਜੀ ਮੁਸੀਬਤ ਸਿੰਘ ਜੀ ਭਾਰਤ ਸਰਕਾਰ ਤੇ ਮੁਸੀਬਤ ਬਣ ਕੇ ਟੁਟ ਪਾਏ ਹਨ ਉਨਾ ਨੇ ਉਦੇਪੁਰ ਤੋਂ ਦਿੱਲੀ ਆ ਰਿਹੇ ਇਕ ਜਹਾਜ ਨੀ ਹਈਜੇਕ ਕਰ ਲਇਆ ਹੈ ਯਾਦ ਰਹੇ ਕੀ ਏਹਿ ਜਹਾਜ ਕਿਸੇ ਨੂ ਨੁਕਸਾਨ ਪਹੁਚਾਨ ਲਈ ਨਹੀ ਬਲਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਆਦ੍ਵੀ ਕਰਨ ਦੇ ਵਿਰੋਧ ਵਿਚ ਕੀਤਾ ਸੀ, ਮਾਤਾ ਕਰਤਰ ਕੌਰ ਜੀ ਦਸ ਰਿਹੇ ਸਨ ਕੀ ਸਵੇਰੇ ਦੇ ਲਗਭਗ ਮੁਸੀਬਤ ਸਿੰਘ ਨੇ ਇਕ ਭਾਰਤੀ ਜਹਾਜ ਨੂ ਅਗਵਾ ਕਰ ਲਿਆ ਪਰ ਇਲਾਕੇ ਵਿਚ ਕੋਈ ਹਲਚਲ ਨੂ ਨਾ ਵੇਖ ਕੇ ਸ਼ੰਕਾ ਜੇਹੀ ਹੋ ਰਹੀ ਸੀ ਕੀ ਏਹਿ ਸਾਡਾ ਮਨਜੀਤ ਸਿੰਘ ਹੋ ਸਕਦੇ ? ਪਰ ਸ਼ਾਮ ਤਕ ਖਬਰ ਪੱਕੀ ਹੋ ਗਈ ਮੈਂ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਪਹੁੰਚ ਗਈ ਮਨ ਚ ਆਇਆ ਅਸੀਂ ਭਾਈ ਰਾਮ ਸਿੰਘ (ਰਾਗੀ) ਨਾਲ ਮਿਲੇ ਅਤੇ ਫੇਰ ਸੰਤ ਬਾਬਾ ਜਰਨੈਲ ਸਿੰਘ ਜੀ ਨਾਲ ਵੀ ਮਿਲੇ ਸਾਰੇ ਹਾਲਾਤ ਵਿਆਨ ਕੀਤੇ ਸੰਤ ਜੀ ਨੇ ਨਿਰਦੇਸ਼ ਦਿਤੇ ਪ੍ਰੀਵਾ ਨੂ ਇਕ ਕਮਰਾ ਦਿਤਾ ਗਇਆ ਮੇਰੇ ਆਗ੍ਰਹ ਕਰਨ ਤੇ ਸਾਨੂ ਗੁਰੂ ਨਾਨਕ ਨਿਵਾਸ ਵਿਚ ਇਕ ਕਮਰਾ ਦਿਤਾ ਗਇਆ ! ਮਾਤਾ ਕਰਤਾਰ ਕੌਰ ਜੀ ਅਨੁਸਾਰ ਭਾਈ ਮਨਜੀਤ ਸਿੰਘ ਨੇ ਜਹਾਜ ਨੂ ਪਾਇਲਟ ਅਨੁਸਾਰ ਲੀਬਿਆ ਲੈ ਜਾਂ ਦੀ ਸੀ ਪਰ ਮਨਜੀਤ ਸਿੰਘ ਨੇ ਜਹਾਜ ਨੂ ਲਾਹੋਰ ਉਤਾਰਨ ਦੇ ਆਦੇਸ਼ ਪਾਇਲਟ ਨੂ ਦਿਤੇ ਭਾਰਤ ਸਰਕਾਰ ਦੇ ਵਿਰੋਧ ਕਰਨ ਦੇ ਕਰਨ ਪਾਕਿਸਤਾਨ ਸਰਕਾਰ ਨੇ ਓਥੇ ਉਤਾਰਨ ਦੀ ਇਜਾਜਤ ਨਹੀ ਦਿਤੀ ਜਹਾਜ ਕਾਫੀ ਸਮਾ ਪਾਕਿਸਤਾਨ ਦੇ ਅੰਬਰ ਤੇ ਉਡਦਾ ਰਿਹਾ , ਅਤੇ ਅਖੀਰ ਤੇ ਭਰਨ ਦੇ ਇਰਾਦੇ ਵਜੋਂ ਰਾਜਾ ਝਾੰਸੀ ਹਵਾਈ ਅੱਡੇ ਤੇਲ ਕਿਸੇ ਵੀ ਤਰ੍ਹਾ ਦੇ ਨੁਕਸਾਨ ਨਾ ਕਰਨ ਦੇ ਸ਼ਰਤਾਂ ਤੇ ਉਤਾਰਇਆ ! ਇਥੇ ਹਿੰਦੁਸਤਾਨੀ ਆਪਣੀ ਗੰਦੀ ਚਲ ਚ ਗਏ ਜਦ ਭਾਈ ਮਨਜੀਤ ਸਿੰਘ ਜੀ ਬਾਹਰ ਆਏ ਤਾਂ ਇਕ ਡੀ ਏਸ ਪੀ ਬਚਨ ਸਿੰਘ ਨੇ ਗੋਲੀ ਮਾਰ ਦਿਤੀ ਅਤੇ ਭਾਈ ਮੁਸੀਬਤ ਸਿੰਘ ਜੀ ਸ਼ਹੀਦੀ ਪਾ ਗਏ |
1983 ਚ ਇਕ ਭਾਸ਼ਣ ਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਦੋ ਹਿੰਦੂ ਭਾਈਆਂ ਬਾਰੇ ਜਿਕਰ ਕੀਤਾ ਜੀਆਂ ਨੇ ਇਕ ਜਹਾਜ ''ਹਾਇਜੇਕ'' ਕੀਤਾ ਸੀ ਵੇਖੋ ਭਾਰਤ ਸਰਕਾਰ ਦਾ ਦੋਗਲਾਪਨ :-
ਇਕ ਹਿੰਦੂ ਬੀਬੀ ਪੰਡਿਤਾਂ ਦੀ ਲੜਕੀ ਏਸ ਦੇਸ਼ ਦੀ ਪ੍ਰਧਾਨ ਮੰਤਰੀ ਬਣ ਗਈ ਓਹ ਤਾਨਾ ਸ਼ਾਹ ਬੀਬੀ ਦੂਜੀ ਕੌਮਾਂ ਨੂ ਦਵਾਉਣ ਚਾਉਂਦੀ ਸੀ ਓਸ ਬੀਬੀ ਦੀਆਂ ਗਲਤੀਆਂ ਵਜੋਂ ਇਕ ਅਦਾਲਤ ਦੇ ਜਜ ਨੇ ਓਹਦੇ ਕੀਤੇ ਕਰਮਾ ਮੁਤਾਬਿਕ ਸਜ਼ਾ ਦਿਤੀ ਅਤੇ ਤਿਹਾੜ ਜੇਲ ਵਿਚ ਪਾ ਦਿਤਾ ਇਥੇ ਦੇਖੋ ਇਕ ਮੁਜਰਿਮ ਨੂ ਛੁੜਾਉਣ ਵਾਸਤੇ ਓਸ ਬੀਬੀ ਦੇ ਟੱਟੂਆਂ ''ਪਾਂਡੇ'' ਹੋਰ ਨੇ ਇਕ ਜਹਾਜ ਕਮ੍ਪਨੀ ਏਅਰ ਲਾਇੰਸ ਦਾ ਜਹਾਜ ਹਈਜੇਕ ਕਰ ਲਇਆ ਤੇ ਬੀਬੀ ਨੇ ਓਨਾ ਦੋਵਾਂ ਨੂ ਇਨਾਮ ਵਜੋਂ ਏਮ ਪੀ ਦੇ ਟਿਕਟ ਦਿਤੇ ਅਤੇ ਏਮ ਪੀ ਬਣਾ ਦਿਤਾ ....ਮੇਰੇ ਕਹਿਣ ਦਾ ਮਤਲਬ ਸਾਫ਼ ਹੈ ਕੀ ਅਸੀਂ ਆਪਣੇ ਗੁਰੂ ਦੀ ਵੇ-ਅਦਵੀ ਹੋਣ ਦੇ ਵਿਰੋਧ ਵਿਚ ਕੁਝ ਵੀ ਨਾ ਕਰੀਏ ਜੇ ਕਰ ਅਵਾਜ਼ ਉਠਾਈਏ ਤਾਂ ਅਸੀਂ ਅਤਵਾਦੀ ਹੋ ਗਏ!ਏਹਿ ਜਹਾਜ਼ ਵੀ ਅਗਵਾਹ ਕਰਨ ਤੇ ਤਾਂ ਵੀ ਦੇਸ਼ ਭਗਤੀ ਹੈ ਅਸੀਂ ਹਕ ਵੀ ਮੰਗੀਏ ਤਾਂ ਵਖਵਾਦੀ ਹੋ ਗਏ ਏਹਿ ਨਾ ਇਨਸਾਫੀ ਨਹੀ ਤਾਂ ਹੋਰ ਕੀ ਹੈ ਮੇਰੇ ਵੀਰੋ ਏਹਿ ''ਗੁਲਾਮੀ'' ਹੈ !14 ਸਿਤੰਬਰ 1981 ਨੂੰ ਸਤਿਗੁਰੁ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਜਿਨਾਂ ਗੱਡੀਆਂ ਚ ਓਨਾ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿਤੀ ਗਈ |ਇਕ ਪੁਲਿਸ ਅਧਿਕਾਰੀ ਭੱਟੀ ਅਤੇ ਓਸ ਵਰਗੇ ਅਧਿਕਾਰੀ ਵੀ ਸਨ |
20 ਸਿਤੰਬਰ 1981 ਨੂੰ ਜਦ ਸੰਤਾਂ ਤੇ ਭਾਰੀ ਸੰਗਤ ਦੇ ਇਕਠ ਚ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਨ ਜਾ ਰਿਹੇ ਸੀ ਸਾਰਾ ਕੁਝ ਸ਼ਾਂਤੀ ਪੂਰਨ ਸੀ ਕੀ ਪੁਲਿਸ ਨੇ ਓਸ ਵੇਲੇ ਮਹਿਤਾ ਚੋਕ ਵਿਖੇ ਡੇੜ ਦਰਜਨ ਸਿਖਾਂ ਨੂੰ ਮਾਰ ਦਿਤਾ ਗਇਆ ਸੀ ਅਤੇ ਪੁਲਿਸ ਵਲੋਂ ਕੀਤੀ ਏਸ ਕਰੂਰਤਾ ਦਾ ਨਿਆਂ ਕਿਸੇ ਵਲੋਂ ਨਹੀ ਮਿਲਿਆ ਵਲਕੀ ਜਰੂਰਤ ਹੀ ਨਹੀ ਸਮਝੀ ਜਾਂਦੀ ਇਹ ਕੀ ਗੁਲਾਮੀ ਨਹੀ ਤਾਂ ਹੋਰ ਕੀ ਹੈ ?
ਜੇਕਰ ਇਸਦੇ ਵਿਰੋਧ ਚ ਫੇਰ ਸਾਡੇ ਸਿੰਘਾਂ ਨੇ ਭਾਈ ਗਜਿੰਦਰ ਸਿੰਘ ਜੀ ਨੇ ਜਹਾਜ ਅਗਵਾਹ ਕਰ ਲਇਆ ਤੇ ਓਨਾਂ ਨੂੰ ਦੇਸ਼ ਨਿਕਾਲਕ ਦੇ ਦਿਤਾ ਗਈ ਜੋ ਹਾਲੀ ਤਕ ਦੂਜੇ ਦੇਸ਼ ਪਾਕਿਸਤਾਨ ਜੀਵਨ ਜਿਉ ਰਿਹੇ ਹਨ ਅਤੇ ਭਾਰਤ ਸਰਕਾਰ ਪਾਕਿਸਤਾਨ ਤੇ ਦਵਾਵ ਪਾਉਂਦੀ ਹੈ ਕੀ ਐਨਾਂ ਸਿੰਘਾਂ ਨੂੰ ਸਾਨੂ ਸੋਂਪ ਦਿਤਾ ਜਾਵੇ ਕਿਉਂ ਕੀ ਇਹ ਸਾਡੇ ਅਪਰਾਧੀ ਹਨ ਤੇ ਓਨਾਂ ਨੂੰ ਮੋਤ ਦੀ ਸਜ਼ਾ ਦੇਣੀ ਹੈ |
ਇਕ ਪਾਸੇ ਪੰਡਿਤਾ ਦੀ ਕੁੜੀ ਕਰਕੇ ਜਹਾਜ ਅਗਵਾਹ ਕਰਨ ਵਾਲਿਆਂ ਨੂੰ ਇਨਾਮ ਦਿਤੇ ਜਾਂਦੇ ਹਨ ਤੇ ਜੇਕਰ ਭਾਈ ਮਨਜੀਤ ਸਿੰਘ ਜੀ ਆਪਣੇ ਪ੍ਰੀਤਮ ਪਿਆਰੇ ਦੀ ਬੇ-ਅਦਵੀ ਕਰਨ ਦੇ ਵਿਰੋਧ ਚ ਜਹਾਜ ਅਗਵਾਹ ਕਰਦਾ ਹੈ ਤੇ ਓਨਾਂ ਨੂੰ 20 ਅਕਤੂਬਰ ਨੂੰ ਰਾਜਾ ਸਾਂਸੀ ਹਵਾਈ ਅੱਡੇ ਤੇ ਗੋਲੀ ਮਾਰ ਕੇ ਸ਼ਹੀਦ ਕਰ ਦਿਤਾ ਜਾਂਦਾ ਹੈ ਜਦ ਕੀ ਓਨਾਂ ਕਿਸੇ ਯ੍ਤਰੀ ਨੂੰ ਕੋਈ ਨੁਕਸਾਨ ਵੀ ਨਹੀ ਪਹੁੰਚਾਇਆ ਸੀ |
ਖਾਲਸਾ ਜੀ ਏਹੋ ਗੁਲਾਮੀ ਹੈ ਇਹੋ ਗੁਲਾਮੀ ਦੀਆਂ ਨਿਸ਼ਾਨੀਆਂ ਹਨ |

ਮਾਤਾ ਕਰਤਾਰ ਕੌਰ ਜੀ ਇਕ ਸਾਲ ਗੁਰੂ ਨਾਨਕ ਨਿਵਾਸ ਰਹੇ 1984 ਦੇ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲੇ ਸਮੇ ਏਹਿ ਦੋਵੇ ਅੰਦਰ ਸਨ ਭਾਈ ਸਰਿੰਦਰ ਸਿੰਘ ਜੀ ਨੂ ਝੂਠੇ ਅਮਲੇ ਵਿਚ ਗ੍ਰਿਫਤਾਰ ਕਰਕੇ ਜੋਧਪੁਰ ਜੇਲ ਭੇਜ ਦਿਤਾ ਫੇਰ ਇਕ ਸਾਲ ਬਾਦ ਅਜਮੇਰ ਜੇਲ ਚ ਰ੍ਖਇਆ !ਏਸ ਸਮੇ ਦੋਰਾਨ ਪਰਿਵਾਰ ਤੇ ਪੁਲਿਸ ਨੇ ਭਾਰੀ ਜ਼ੁਲਮ ਢਾਏ , ਪਰੇਸ਼ਾਨ ਹਰ ਰੋਜ਼ ਪੁਲਿਸ ਕਰਦੀ ਪਿੰਡ ਵਾਸੀਆਂ ਦੀ ਹਮਦਰਦੀ ਦੇ ਕਰਨ ਵਰੀ ਹੋ ਜਾਂਦੇ , ਮਾਤਾ ਕਰਤਾਰ ਕੌਰ ਜੀ ਨੂ ਫੀ ਇਕ ਬਾਰ 3 ਮਹੀਨੇ ਲੁਧਿਆਣਾ ਜੇਲ ਵਿਚ ਰ੍ਖਇਆ ਮਾਤਾ ਜੀ ਹੁਣ ਸਤਿਗੁਰ ਜੀ ਦੀ ਇਛਾ ਤੇ ਛਡ ਦਿਤਾ |
ਗੁਰੂ ਸਵਾਰੇ ਖਾਲਸਾ ਜੀ ਜਿਸ ਆਜ਼ਾਦੀ ਲਈ ਸਾਡੇ ਸੁਰਮੇ ਲੜਦਿਆਂ ਸ਼ਹੀਦ ਹੋ ਗਏ ਹੁਣ ਓਸ ਆਜ਼ਾਦੀ ਨੂੰ ਹਾਸਿਲ ਕੀਤੇ ਬਿਨਾ ਨਹੀ ਸਰਨਾ ਆਓ ਅਸੀਂ ਸਾਰੇ ਮਿਲਕੇ ਸ਼ਹੀਦਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਚ ਆਪਣਾ ਯੋਗਦਾਨ ਦੇਵੀਏ ਅਤੇ ਏਹੋ ਕੌਮ ਵਲੋਂ ਸਚੀ ਸ਼ਰਧਾਂਜਲੀ ਹੋਵੇਗੀ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਸ਼ਹੀਦ ਭਾਈ ਮਨਜੀਤ ਸਿੰਘ ਜੀ ਉਰਫ ਮੁਸੀਬਤ ਸਿੰਘ ਜੀ ਨੂੰ ਓਨਾਂ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾ ਦੇ ਫੁੱਲ ਭੇਟਾ ਕਰਦਾ ਹੈ ਜੀ |
KhalsaRaj131699@gmail.com

Comments
Post a Comment