ਸ਼ਹੀਦ
ਭਾਈ ਸਵਿੰਦਰ ਸਿੰਘ ਜੀ ਸੋਹਲ - ਖਾਲਿਸਤਾਨ
ਕਮਾਂਡੋ ਫੋਰਸ
(
ਸ਼ਹੀਦੀ 15 ਨਵੰਬਰ 1990)
ਕਿਸੇ ਕੌਮ ਦੀ
ਸ਼ਕਤੀ ਜੇ ਦੇਖਣੀ ਹੈ,
ਕਦੇ ਗਿਨੋ
ਨਾਂ ਕੀਹਦੇ ਮੁਰੀਦ ਕੀਨੇ,
ਬੰਦੇ
ਗਿਨੋ ਨਾਂ ਸਗੋਂ ਇਹ ਕਰੋ ਗਿਣਤੀ,
ਓ ਏਸ ਕੌਮ ਵਿਚ
ਹੋਏ ਸ਼ਹੀਦ ਕੀਨੇ |
ਭਾਈ
ਸਵਿੰਦਰ ਸਿੰਘ ਜੀ ਸੋਹਲ ਸਰਦਾਰ ਚੰਚਲ ਸਿੰਘ ਜੀ ਦੇ ਘਰ ਪੰਜਵੜ ਦੇ ਨੇੜੇ ਪਿੰਡ ਸੋਹਲ ਵਿਖੇ ਜਿਲਾ
ਅਮ੍ਰਿਤਸਰ ਚ ਮਾਤਾ ਸਵਾਰਨ ਕੌਰ ਜੀ ਦੀ ਪਵਿਤਰ ਕੁਖੋਂ ਸਾਲ 1962 ਚ ਪੈਦਾ
ਹੋਏ |
ਸਰਦਾਰ
ਚੰਚਲ ਸਿੰਘ ਕਰੀਬ 100 ਕਿਲੇ ਜਮੀਨ ਦੇ ਮਾਲਿਕ ਸਨ, ਜੋ ਭਾਈ ਸਾਹਿਬ ਜੀ ਜੀਵਨ
ਦੀਆਂ ਵਿਲਾਸਤਾ ਪੂਰਨ ਸਹੂਲਤਾਂ ਮਿਲਿਆ ਸੀ |
ਬਚਪਨ ਤੋਂ ਹੀ
ਭਾਈ ਸਾਹਿਬ ਜੀ ਗੁਰੂ ਦਵਾਰਾ ਸਾਹਿਬ ਨਾਲ ਜੁੜਕੇ ਅਪਾਰ ਸੇਵਾ ਨਿਵਾਉਂਦੇ ਰਿਹੇ |ਭਾਈ ਸਾਹਿਬ ਜੀ
ਜਦ ਜਵਾਨ ਉਮਰ ਚ ਪੈਰ ਰਖਿਆ ਤਾਂ ਇਕ ਪਾਸੇ ਓਹ ਪਰਿਵਾਰਿਕ ਜੁਮੇਬਾਰੀਆਂ ਨਿਵਾਉਂਦੇ ਅਤੇ ਦੂਜੇ
ਪਾਸੇ ਪੰਥ ਪ੍ਰਤੀ ਵੀ ਪਹਿਲ ਦੇਂਦੇ ਰਿਹੇ |
ਭਾਈ
ਸਵਿੰਦਰ ਸਿੰਘ ਜੀ ਓਸ ਵੇਲੇ ਹਾਲੀ ਜਵਾਨੀ ਚ ਪੈਰ ਪਾਏ ਹੀ ਸਨ ਕੀ ਜਦ ਭਾਰਤ ਦੀ ਸਰਕਾਰ ਵਲੋਂ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਕਰਕੇ ਬੇ ਕਸੂਰ ਸਿਖ ਸੰਗਤਾਂ ਜੋ ਸ੍ਰੀ
ਗੁਰੂ ਅਰਜੁਨ ਪਾਤਸ਼ਾਹ ਜੀ ਦੇ ਗੁਰ ਪ੍ਰਭ ਮਨਾਉਣ ਲਈ ਇਕਠਾ ਹੀਂ ਸਨ ਬੇ ਇੰਤਹਾ ਗੋਲੀਆਂ ਰਾਕੇਟਾਂ
ਦੀ ਵੋਛਰ ਕਰਕੇ ਸ਼ਹੀਦ ਕਰ ਦਿਤਾ |
ਇਸੇ ਹਮਲੇ
ਦੀ ਵਿਰੋਧਤਾ ਨੇ ਸਿਖ ਨੋਜਵਾਨੀ ਨੂੰ ਇਕ ਅਲਗ ਆਪਣਾ ਦੇਸ਼ ਖਾਲਿਸਤਾਨ ਦੀ ਜੰਗ-ਏ-ਆਜ਼ਾਦੀ ਦੇ ਲਈ ਪ੍ਰੇਰਿਆ |
ਪੰਜਾਬ ਭਰ ਦੇ
ਸਿਖ ਨੋਜਵਾਨਾ ਦੇ ਮੂਹੋਂ ਇਹ ਬੋਲ ਆਮ ਸੁਨੇ ਜਾਂਦੇ ਸਨ |
''ਜਦ
ਡੁਲਦਾ ਖੂਨ ਸ਼ਹੀਦਾਂ ਦਾ,
ਤਕਦੀਰ
ਬਦਲਦੀ ਕੌਮਾਂ ਦੀ,
ਰੰਬੀਆ
ਨਾਲ ਖੋਪੜ ਲੋਹਾਉਂਦੇ ਜਦ,
ਤਸਵੀਰ ਬਦਲਦੀ
ਕੌਮ ਦੀ |
ਭਾਈ ਸਵਿੰਦਰ
ਸਿੰਘ ਜੀ ਨੇ ਦਰਿੜਤਾ ਨਾਲ ਸ਼ਹੀਦੀ ਨੂੰ ਸਵੀਕਾਰਿਆ ਓਹਨਾਂ ਨੇ ਭਾਈ ਪਰਮਜੀਤ ਸਿੰਘ ਜੀ ਪੰਜਵੜ ਦੇ
ਆਦੇਸ਼ਾਂ ਤਹਿਤ ਖਾਲਿਸਤਾਨ ਕਮਾਂਡੋ ਫੋਰਸ ਚ ਸ਼ਾਮਿਲ ਹੋ ਕੇ ਸ਼ਹਾਦਤ ਨਾਲ ਮੰਗਨੀ ਹੋਈ ਸੀ |ਭਾਈ
ਸਾਹਿਬ ਜੀ ਹਮੇਸ਼ਾਂ ਸਿਖਾਂ ਦੇ ਹਕ ਚ ਨਿਤ੍ਰਦੇ ਰਿਹੇ, ਦੁਸ਼ਮਨ ਨੂੰ ਸੋਧ ਲਾਉਣ ਤੋਂ ਪਹਿਲਾਂ ਆਪਜੀ
ਅਰਦਾਸ ਕਰਦੇ ਫੇਰ ਦੁਸ਼ਮਨ ਦਾ ਸੋਹੇਲਾ ਪਦ ਦੇਂਦੇ |
ਭਾਈ ਸਵਿੰਦਰ
ਸਿੰਘ ਜੀ ਸਿਖ ਸੰਘਰਸ਼ ਚ ਬਹੁਤ ਦੁਰ ਨਿਕਲ ਗਏ ਸਨ ਵਿਰੋਧੀ ਥਰ ਥਰ ਕੰਬਦੇ ਕੋਈ ਕਦੀ ਓਹਨਾਂ ਦੇ ਦਰ
ਵਾਜੋਂ ਦਰਵਾਜੇ ਤਕ ਦਸਤਕ ਤਕ ਦੇਣ ਦੀ ਹਿਮਤ ਨਹੀ ਸੀ ਕਰਦਾ |
ਭਾਈ ਸਾਹਿਬ ਜੀ
ਦੇ ਪਿੰਡ ਦੇ ਹੀ ਇਕ ਜ਼ਮੀਂਦਾਰ ਨਾਲ ਕਿਸੇ ਜਮੀਨ ਦੇ ਝਗੜੇ ਵਾਜੋਂ ਓਸਨੇ ਭਾਈ ਸਹੀ ਜੀ ਦੇ ਪਿਤਾ
ਸਰਦਾਰ ਚੰਚਲ ਸਿੰਘ ਜੀ ਨੂੰ ਕਤਲ ਕਰ ਦਿਤਾ ਸੀ | ਅਤੇ ਏਸ ਗੱਲ ਨੂੰ ਲੇਕੇ ਆਮ ਚਰਚਾ ਸੀ ਕੀ ਭਾਈ
ਸਵਿੰਦਰ ਸਿੰਘ ਜੀ ਆਪਣੇ ਪਿਤਾ ਦੇ ਕਤਲ ਦਾ ਬਦਲਾ ਲੇਨ ਵਾਜੋਂ ਖਾਲਿਸਤਾਨ ਕਮਾਂਡੋ ਫੋਰਸ ਚ ਸ਼ਾਮਿਲ
ਹੋਏ ਹਨ | ਜਿਸ ਕਰਕੇ ਓਹ ਜ਼ਮੀਂਦਾਰ ਲੁਕਦਾ ਫੋਰਦਾ ਰਹਿੰਦਾ ਸੀ |
ਭਾਈ ਸਾਹਿਬ ਜੀ
ਵੀ ਕਾਰਵਾਈਆਂ ਦੇ ਦੋਰਾਨ ਕੀਤੇ ਨਾਂ ਕੀਤੇ ਆਉਂਦੇ ਜਾਂਦੇ ਰਹਿੰਦੇ ਸਨ ਕੀ ਅਚਾਨਕ ਇਕ ਬਾਰ
ਜ਼ਮੀਂਦਾਰ ਨਾਲ ਟਾਕਰਾ ਹੋ ਗਿਆ | ਭਾਈ ਸਾਹਿਬ ਜੀ ਨੂੰ ਵੇਖ ਕੇਜ਼ਾਮੀਨ੍ਦਾਰ ਦੇ ਪੈਰਾਂ ਹੇਠੋਂ ਜ਼ਮੀਨ
ਖਿਸਕ ਗਈ ਭਾਈ ਸਾਹਿਬ ਜੀ ਨੇ ਸਾਮਨੇ ਬਿਠਾਇਆ ਅਤੇ ਹਾਲ ਚਾਲ ਪੁਛਣ ਲਗ ਪਾਏ |ਜ਼ਮੀਂਦਾਰ ਡਰਦਾ ਹੋਇਆ
ਕਹਿਣ ਲਗਾ ਕੀ ਤੁਸੀਂ ਮੇਰੇ ਤੋਂ ਆਪਣੇ ਪਿਤਾ ਦਾ ਬਦਲਾ ਲੇਨ ਵਾਸਤੇ ਖਾੜਕੂ ਸਿੰਘਾਂ ਚ ਸ਼ਾਮਿਲ ਹੋਏ
ਹੋ ?
ਪਰ ਭਾਈ ਸਾਹਿਬ
ਜੀ ਨੇ ਕਿਹਾ ਮੇਰੇ ਤੋਂ ਡਰਨ ਦੀ ਕੋਈ ਲੋੜ ਨਹੀ ਹੈ ਅਤੇ ਨਾ ਹੀ ਮੈਂ ਕਿਸੇ ਬਦਲੇ ਖਾਤਿਰ ਸਿੰਘਾਂ
ਚ ਸ਼ਾਮਿਲ ਹੋਇਆ ਹਾਂ ਤੇਰੇ ਕੀਤੇ ਦੀ ਸਜ਼ਾ ਕਾਨੂਨ ਆਪ ਦੇਵੇਗਾ ਇਹ ਓਸਦਾ ਕਮ ਹੈ ਮੈਂ ਤੇਨੁ ਕੁਝ ਨੀ
ਕਹਾਂਗਾ |
ਦੂਜੀ ਗੱਲ
ਮੇਰੇ ਖਾਲਿਸਤਾਨ ਦੇ ਜੁਝਾਰੂਆਂ ਚ ਸ਼ਾਮਿਲ ਹੋਣ ਦਾ ਕਾਰਨ ਕੋਈ ਨਿਜੀ ਵਿਵਾਦ ਨਹੀ ਇਸਦਾ ਕਾਰਨ ਹੈ
ਮੇਰੀ ਕੌਮ ਦੇ ਉਤੇਹੁੰਦੇ ਅਤਿਆਚਾਰ, ਸ੍ਰੀ
ਦਰਬਾਰ ਸਾਹਿਬ ਜੀ ਤੇ ਹਮਲਾ ਇਸਦੇ ਲਈ ਮੈਂ ਆਪਣੀ ਕੌਮ ਲਈ ਆਪਣਾ ਅਜਾਦ ਮੁਲਕ ਬਣਾਉਣ ਲਈ ਏਸ ਸੰਘਰਸ਼
ਵੀ ਸ਼ਾਮਿਲ ਹੋਇਆ ਹਾਂ ਜਾ ਦਰ ਨਾ ਚਲਾ ਜਾ |
ਆਪਣੀ ਨੇਕ ਅਤੇ
ਉਚ੍ਹੀ ਸੂਚੀ ਸੋਚ ਕਰਕੇ ਭਾਈ ਸਾਹਿਬ ਨਿਦ੍ੜਕ ਸੀ ਆਰ ਪੀ ਏਫ਼ ਦੀਆਂ ਪੋਸਟਾਂ ਤੇ ਹਮਲਾ ਕਰਦੇ , ਕਈ
ਬਾਰ ਬਹੁਤ ਖ੍ਤ੍ਨਕ ਮੁਕਾਬਲੇ ਵੀ ਹੁੰਦੇ ਪਰ ਭਾਈ ਸਾਹਿਬ ਵਾਹਿਗੁਰੂ ਜੀ ਦੀ ਮੇਹਰ ਸਦਕਾ ਬਿਨਾਂ
ਨੁਕਸਾਨ ਦੇ ਨਿਕਲਣ ਚ ਸਫਲ ਹੋ ਜਾਂਦੇ |
ਕੋਈ ਵੀ ਭਾਰਤੀ
ਫੋਰਸਾਂ ਚ ਹਿਮ੍ਤ੍ਨ੍ਹੀ ਸੀ ਕੀ ਓਹ ਭਾਈ ਸਾਹਿਬ ਜੀ ਜਾਨ ਜੁਝਾਰੂ ਸਿੰਘਾਂ ਨੁ ਹਥ ਪਾ ਸਕਣ ਇਉਂ ਕਿਹਾ ਜਾ ਸਕਦਾ ਹੈ ਕੀ ਭਾਈ ਸਵਿੰਦਰ ਸਿੰਘ
ਭਾਰਤ ਸਰਕਾਰ ਦੇ ਲਈ ਖੋਫ਼ ਬਣ ਚੁਕੇ ਸਨ |
ਸਿੰਘਾਂ ਪਾਸੋਂ
ਬੁਰੀ ਤਰ੍ਹਾ ਹਾਰ ਚੁਕੀ ਭਾਰਤ ਸਰਕਾਰ ਨੇ ਨਵੀਆਂ ਨਵੀਆਂ ਸਾਜਿਸ਼ਾਂ ਘੜਨੀਆ ਪਰ ਮੁਹੰ ਦੀ ਖਾਨ ਨੂੰ
ਮਿਲਦੀ ਰਹੀ ਇਸੇ ਸਾਜਿਸ਼ ਅਧੀਨ ਭਰਤ ਸਰਕਾਰ ਨੇ ਸਿੰਘਾਂ ਨੂੰ ਬਦਨਾਮ ਕਰਨ ਲਈ ਕਾਲੀਆਂ ਬਿੱਲੀਆਂ
ਨੂੰ ਸਿੰਘਾਂ ਭੇਖ ਚ ਘੁਸਪਥ ਰਹਿਣ ਸ਼ਾਮਿਲ ਕਰਵਾਉਣ ਦੀ ਚਲ ਖੇਡੀ ਅਤੇ ਸਿੰਘਾਂ ਦੇ ਭੇਖ ਚ ਬੇ ਕਸੂਰ
ਲੋਕਾਂ ਨੂੰ ਕਤਲ ਕੀਤਾ ਜਾਨ ਲਗਾ ਤੇ ਨਾਂ ਜੁਝਾਰੂਆਂ ਦੇ ਮੜ ਦੇਣਾ |
ਸਰਕਾਰ ਦੀ ਏਸ
ਸਾਜਿਸ਼ ਨਾਲ ਨ੍ਜਿਤ੍ਹਨ ਲਈ ਭਾਈ ਸਾਹਿਬ ਜੀ ਨੇ ਗਹਰੀ ਗੰਭੀਰਤਾ ਨਾਲ ਸੋਚ ਵਿਚਾਰ ਕੀਤੀ ਤੇ ਕਾਲੀਆਂ
ਬਿੱਲੀਆਂ ਨੂੰ ਠੱਲ ਪਾਉਣ ਦੀ ਤਿਆਰੀ ਸ਼ੁਰੂ ਕਰ ਦਿਤੀ |
ਕਾਲੀਆਂ ਬਿੱਲੀਆਂ
ਕਿਸੇ ਵੀ ਮ੍ਝ੍ਵ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਪਰਹੇਜ ਨਹੀ ਸੀ ਕਰਦਿਆਂ ਓਹ ਹਿੰਦੂ ਅਤੇ
ਮੁਸਲਮਾਨਾ ਵੀ ਤੇ ਸਿਖਾਂ ਨੂੰ ਵੀ ਨਿਸ਼ਾਨਾ ਬਣਾ ਲੇਂਦੇ ਤਾਕੀ ਸਾਰਾ ਦੋਸ਼ ਜੁਝਾਰੂ ਸਿੰਘਾਂ ਤੇ
ਲਾਇਆ ਜਾ ਸਕੇ |
ਸਿੰਘ ਇਨਾਂ
ਬਿੱਲੀਆਂ ਤੋਂ ਕਾਫੀ ਪਰੇਸ਼ਾਨ ਸਨ |
ਇਕ ਦਿਨ ਭਾਈ
ਸਾਹਿਬ ਜੀ ਕਿਸੇ ਦੇ ਅਖੰਡ ਪਾਠ ਵਾਸਤੇ ਕਿਸੇ ਦੇ ਘਰ ਜਾ ਰਿਹੇ ਸਨ ਓਸ ਦਿਨ ਭਾਈ ਸਾਹਿਬ ਜੀ ਨਿਹਥੇ
ਸੀ , ਕਿਸੇ ਮੁਖਬਰ ਨੂੰ ਇਹ ਸਬ ਪਤਾ ਲਗ ਗਿਆ ਸੀ ਅਤੇ ਓਸਨੇ ਏਸ ਮੋਕੇ ਨੂੰ ਹਥੋਂ ਗਵਾਉਣ ਲਈ ਕੋਈ
ਦੇਰੀ ਨਾ ਕੀਤੀ ਫੋਰਨ ਭਾਰਤੀ ਸੁਰਖਿਆ ਫੋਰਸਾਂ ਨੂੰ ਸੂਹ ਦੇ ਦਿਤੀ |
ਸੀ ਆਰ ਪੀ ਏਫ਼
ਵਾਲਿਆਂ ਨੇ ਨਿਹਥੇ ਭਾਈ ਸਵਿੰਦਰ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਇਆ ਤੇ ਆਪਣੀ ਇਕ ਚੋਕੀ ਤੇ ਲੈ ਗਏ
ਜੋ ਸਿੰਘਪੂਰਾ ਦੇ ਬਾਹਰੀ ਇਲਾਕੇ ਚ ਸੀ ਓਥੇ ਇਕ ਫਰਜੀ ਮੁਠਭੇੜ ਬਣਾ ਕੇ ਭਾਈ ਸਵਿੰਦਰ ਸਿੰਘ ਜੀ
ਨੂੰ ਸ਼ਹੀਦ ਕਰ ਦਿਤਾ ਅਤੇ ਗੁਪਤ ਤਰੀਕੇ ਨਾਲ ਹੀ ਭਾਈ ਸਾਹਿਬ ਜੀ ਦੇ ਸ਼ਹੀਦੀ ਸਰੂਪ ਨੂੰ ਪਿੰਡ
ਰਤੋਕੇ ਲੈ ਜਾ ਕੇ ਸੰਸਕਾਰ ਕਰ ਦਿਤੇ ਕਿਸੇ ਨੂੰ ਕੋਈ ਖਬਰ ਨਾ ਲਗਣ ਦਿਤੀ |
ਇਕ ਕਹਾਨੀ ਗੰਡ
ਕੇ ਜੋ ਬਣਾਈ ਗਈ ਸੀ ਕੀ ਪਿੰਡ ਰਾਤੋਕੇ ਦੇ ਬਾਹਰ ਇਕ ਚੋਕੀ ਲਾਗੇ ਮੁਠਭੇੜ ਹੋਈ ਸੀ ਏਸ ਚ ਕੋਈ ਸਚ
ਨਹੀ ਸੀ ਨਜਰ ਕਿਉਂਕਿ ਗੋਲੀ ਭਾਈ ਸਾਹਿਬ ਜੀ ਦੇ ਸਿਰ ਚ ਮਾਰੀ ਗਈ ਸੀ |ਪੁਲਿਸ ਨੇ ਭਾਈ ਸਾਹਿਬ ਜੀ
ਦੇ ਪਰਿਵਾਰ ਨੂੰ ਲੇਜਾਕੇ ਮੁਕਾਬਲੇ ਵਾਲੀ ਥਾਂ ਗਈ ਤਾਂ ਪਰਿਵਾਰ ਨੇ ਇਕ ਥਾਂ ਤੇ ਹੀ ਖੂਨ ਵੇਖਿਆ
ਜੋ ਸਾਬਤ ਕਰਦਾ ਸੀ ਕੀ ਭਾਈ ਸਵਿੰਦਰ ਸਿੰਘ ਜੀ ਨੂੰ ਇਕ ਫਰਜੀ ਮੁਠਭੇੜ ਰਾਹੀ ਸ਼ਹੀਦ ਕੀਤਾ ਗਿਆ ਹੈ
|
ਭਾਈ
ਸਵਿੰਦਰ ਸਿੰਘ ਜੀ ਸੋਹਲ ਨੂੰ ਸ਼ਹੀਦ ਕੀਤਾ ਗਇਆ 15 ਨਵੰਬਰ 1990 ਦਾ ਦਿਨ ਸੀ , |
ਭਾਈ ਸਵਿੰਦਰ
ਸਿੰਘ ਸੋਹਲ ਦੀ ਸ਼ਹੀਦੀ ਦੀ ਖਬਰ ਨਾਲ ਸਾਰਾ ਇਲਾਕਾ ਗਮ ਦੇ ਮਹਾਸਾਗਰ ਚ ਦੁਬ ਗਿਆ | ਲੋਕੀ ਭੂਭਾ
ਮਾਰ ਮਾਰ ਰੋ ਰਿਹੇ ਸੀ ਇਕ ਰਖਿਅਕ ਚਲਾ ਗਿਆ ਸੀ ਅੱਜ ਏਸ ਗੱਲ ਦਾ ਏਹਿਸਾਸ ਸਬ ਦੀਆਂ ਆਖਾਂ ਵਿਚੋਂ
ਝਲਕ ਰਿਹਾ ਸੀ |
ਭਾਈ ਸਵਿੰਦਰ
ਸਿੰਘ ਜੀ ਸੋਹਲ ਦੀ ਯਾਦ ਚ ਹਰ ਸਾਲ ਨਵੰਬਰ ਚ ਇਕ ਸਮਾਗਮ ਕੀਤਾ ਜਾਂਦਾ ਹੈ ਜਿਥੇ ਓਹਨਾਂ ਦੀ ਯਾਦ
ਗੁਰੂਦਵਾਰਾ ਸਾਹਿਬ ਬਨਾਏ ਅਤੇ ਇਕ ਨਿਸ਼ਾਨ ਸਾਹਿਬ ਸਥਾਪਤ ਕੀਤੇ ਹੋਏ ਹੋਏ ਹਨ ਅੱਜ ਵੀ ਕੌਮ ਦੀਆਂ
ਅਖਾਂ ਓਸ ਮਹਾਨ ਸੁਰਮੇ ਨੂੰ ਤਲਾਸ਼ ਕਰਦਿਆਂ ਹਨ |
ਸਿਖ ਕੌਮ ਸਦਾ
ਏਨਾ ਸੂਰਮਿਆਂ ਦੀ ਕਰਜਈ ਰਹੂਗੀ ਰਹਿੰਦੀ ਦੁਨਿਆ ਤਕ ਓਹਨਾਂ ਦਾ ਨਾਂ ਇਤਿਹਾਸ ਗਵਾਹੀ ਭ੍ਰੁਗਾ |
ਦਾਸ
ਅਤੇ ਅਦਾਰਾ ਮੀਡੀਆ ਖਾਲਿਸਤਾਨ ਭਾਈ ਸਵਿੰਦਰ ਸਿੰਘ ਜੀ ਸੋਹਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ |KhalsaRaj131699@gmail.com

Comments
Post a Comment