Posts

Showing posts from July, 2016
Image
ਸ਼ਹੀਦ ਭਾਈ ਬਲਵਿੰਦਰ ਸਿੰਘ ਜੀ ਬਿੱਲਾ , ਚੀਮਾ ਖੁੱਡੀ - ਖਾਲਿਸਤਾਨ ਲਿਬਰੇਸ਼ਨ ਫੋਰਸ (ਸ਼ਹੀਦੀ 26 ਜੁਲਾਈ 1990 ) 1987 ਵਿੱਚ ਜੇਲ੍ਹ ਤੋਂ ਨਿਕਲ ਜਾਨ ਬਾਦ , ਭਾਈ ਜੁਗਰਾਜ ਸਿੰਘ ਤੂਫਾਨ ਜੀ   ਯੁੱਧ ਦੇ ਮੈਦਾਨ ਵਿੱਚ ਆ ਖੜ ਗਏ ਅਤੇ ਉਹਨਾਂ ਦੇ ਕਈ ਕਰੀਬੀ ਮਿਤਰਾਂ ਨੇ ਵੀ ਭਾਈ ਤੁਫਾਨ ਦੇ ਨਾਲ ਸੰਘਰਸ਼ ਵਿਚ   ਸ਼ਾਮਿਲ ਹੋਣ ਲਈ ਘਰ ਬਾਰ ਦਾ ਆਰਾਮ ਦਾ ਜੀਵਨ ਛੱਡ ਦਿੱਤਾ । ਇਹਨਾਂ ਕਰੀਬੀ ਦੋਸਤਾਂ ਵਿਚੋਂ ਹੀ ਚੀਮਾ ਖੁੱਡੀ ਦੇ ਰਹਿਣ ਬਾਲੇ ਭਾਈ ਬਲਵਿੰਦਰ ਸਿੰਘ ਬਿੱਲਾ ਵੀ ਸਨ | ਭਾਈ ਸਾਹਿਬ ਦੀ ਭਾਈ ਤੂਫਾਨ ਜੀ ਨਾਲ 5 ਸਾਲ ਪੁਰਾਨੀ ਨੇੜਤਾ ਸੀ , ਲੇਕਿਨ ਭਾਈ   ਸਾਹਿਬ ਜੀ ਨੇ ਸਿੱਖ ਹਥਿਆਰਬੰਦ ਸੰਘਰਸ਼ ਚ ਇਕ ਫ਼ੌਜੀ ਦੇ ਰੂਪ ਵਿੱਚ ਭਾਈ   ਤੂਫਾਨ ਜੀ ਦੀ ਕਮਾਨ ਹੇਠਾਂ ਸੰਘਰਸ਼ ਦੀਆਂ ਕਾਰਵਾਈਆਂ ਨੂੰ ਅੰਜਾਮ ਦਿਤਾ | ਭਾਈ   ਬਲਵਿੰਦਰ ਸਿੰਘ ਜੀ ਬਿੱਲਾ ਸਰਦਾਰ ਕੁਨੇਨ   ਸਿੰਘ ਦੇ ਘਰ ਵਿਖੇ ਪਿੰਡ ਚੀਮਾ ਖੁੱਡੀ    ਵਿਖੇ   ਮਾਤਾ ਪ੍ਰੀਤਮ ਕੌਰ ਜੀ ਦੀ ਕੁਖੋਂ ਪੈਦਾ ਹੋਇ । ਭਾਈ   ਸਾਹਿਬ ਤੋਂ ਛੋਟੀਆਂ   ਦੋ ਭੈਣਾਂ , ਬੀਬੀ ਦਲਜੀਤ ਕੌਰ   ਅਤੇ ਬੀਬੀ ਸਤਵੰਤ ਕੌਰ ਸੀ । ਭਾਈ ਸਾਹਿਬ ਜੀ ਦਾ   ਇੱਕ ਛੋਟਾ ਭਰਾ , ਭਾਈ   ਕੁਲਦੀਪ ਸਿੰਘ ਵੀ ਸੀ |ਭਾਈ ਸਾਹਿਬ ਜੀ ਯਾਰਾਂ ਦੇ ਯਾਰਾ ਸ...
Image
ਸ਼ਹੀਦ ਭਾਈ ਦਵਿੰਦਰ ਸਿੰਘ ਜੀ ਜਾਗੋ - ਬੱਬਰ ਖਾਲਸਾ ( ਸ਼ਹੀਦੀ 23 ਜੁਲਾਈ   1987 ) ਭਾਈ ਦਵਿੰਦਰ ਸਿੰਘ ਜੀ ਜਾਗੋ ਦਾ ਜਨਮ ਜ਼ਿਲ੍ਹਾ ਬਟਾਲਾ ਦੇ ਪਿੰਡ ਨੱਥੂਵਾਲ ਵਿਖੇ ਸਰਦਾਰ ਕਰਤਾਰ ਸਿੰਘ ਜੀ ਦੇ ਘਰ , ਮਾਤਾ ਚਰਨ ਕੌਰ ਜੀ ਦੀ ਕੁੱਖੋਂ , ਸਾਲ 1962 ਵਿੱਚ ਹੋਇਆ । ਭਾਈ ਸਾਹਿਬ ਜੀ ਛੇ ਭੈਣ - ਭਰਾਵਾਂ - ਭਾਈ ਦਰਸ਼ਨ ਸਿੰਘ ਜੀ , ਭਾਈ ਪੂਰਨ ਸਿੰਘ ਜੀ , ਬੀਬੀ ਦਲਬੀਰ ਕੌਰ ਜੀ , ਬੀਬੀ ਜਗੀਰ ਕੌਰ ਜੀ ਅਤੇ ਭਾਈ ਗੁਰਮੇਜ ਸਿੰਘ ਜੀ , ਵਿੱਚੋਂ ਸਬ ਤੋ ਛੋਟੇ ਸੀ । ਭਾਈ ਸਾਹਿਬ ਨੇ ਇੱਕ ਗੁਰਸਿੱਖ ਕਿਸਾਨ ਦੇ ਘਰ ਵਿਚ ਜਨਮ ਲਿਆ । ਭਾਈ ਸਾਹਿਬ ਜੀ ਨੇ ਕਾਲਾ ਅਫ਼ਗਾਨੇ ਦੇ ਇਕ ਸਰਕਾਰੀ ਸਕੂਲ ਚੋਂ ਆਪਣੀ 8 ਵੀਂ ਕਲਾਸ ਪਾਸ ਕੀਤੀ । ਬਚਪਨ ਤੋ ਹੀ ਭਾਈ ਸਾਹਿਬ ਜੀ ਪੜਾਈ ਦੇ ਨਾਲੋਂ ਨਾਲ ਘਰ ਦੇ ਕੰਮਾਂ - ਕਾਰਾਂ ਚ ਹੱਥ ਵਟਾਉਂਣ ਲੱਗ ਪਏ ਸੀ । 1982 ਵਿੱਚ ਭਾਈ ਸਾਹਿਬ ਦੇ ਵੱਡੇ ਭਰਾ , ਭਾਈ ਪੂਰਨ ਸਿੰਘ ਜੀ ਨੂੰ ਜਮੀਨੀ ਝਗੜੇ ਚ ਕਿਸੇ ਨੂੰ ਮਾਰਨ ਦੇ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਆਪ ਨੂੰ ਵੀਂ ਭਾਈ ਪੂਰਨ ਸਿੰਘ ਜੀ ਨਾਲ ਪੁਲਿਸ ਫ਼ੜ ਕੇ ਲੈ ਗਈ । ਆਪ ਦੋਹਨਾਂ ਭਰਾਵਾਂ ਨੂੰ ਜੇਲ੍ਹ ਵਿਚ 20 ਸਾਲ ਦੀ ਸਜ਼ਾ ਸੁਣਾਈ ਗਈ ਅਤੇ ਇਸ ਕਾਰਨ ਭਾਈ ਸਾਹਿਬ ਜੀ ਦੀ ਪੜ੍ਹਾਈ ਵਿੱਚੇ ਛੁੱਟ ਗਈ । ਜੇਲ੍ਹ ਵਿੱਚ ਹੀ ਭਾਈ ਸਾਹਿਬ ਜੀ ਦੀ ਮੁਲਾਕ...