ਭਾਰਤ ਨੂੰ ਆਜ਼ਾਦੀ ਸਮੇ ਤੋਂ ਹੀ ''ਹਿੰਦੂ ਰਾਸ਼ਟਰ''ਬਣਾ ਦਿਤਾ ਗਿਆ ਸੀ ! ਜਿਸ ਦਿਨ ਗੋਰਿਆਂ ਤੋਂ ਭਾਰਤ ਨੂੰ ਆਜ਼ਾਦੀ ਮਿਲ ਗਈ ਇਹ ਕਹਿਣਾ ਕੁਝ ਸਹੀ ਨਹੀ ਹੈ ਅਸਲ ਗਲ ਜੋ ਕੀ ਆਜ਼ਾਦੀ ਏਸ ਖਿਤੇ ਚ ਵਸਦੇ ਵਖ ਵਖ ਰਿਆਸਤਾਂ ਨੂੰ ਦਿਤੀ ਗਈ ਸੀ |ਇਹ ਓਹ ਰਿਆਸਤਾਂ ਸੀ ਜਿਹਨਾਂ ਨੂੰ ਨੇਹਰੁ, ਗਾਂਧੀ , ਅਤੇ ਪਟੇਲ ਜਿਹੇ ਲੋਕਾਂ ਨੇ ਰਿਆਸਤਾਂ ਦੇ ਲੋਕਾਂ ਦੇ ਨਾਲ ਵਖ ਵਖ ਇਕਰਾਰ ਕੀਤੇ ਕੀ ਪਹਿਲਾਂ ਇਕਠੇ ਹੋ ਕੇ ਗੋਰਿਆਂ ਨਾਲ ਲੜੀਏ ਤੇ ਫੇਰ ਸਬ ਨੂੰ ਓਹਨਾਂ ਦੇ ਹਕ ਦੇ ਦਿਤੇ ਜਾਣਗੇ | ਪਰ ਆਜ਼ਾਦੀ ਮਿਲਣ ਦੇ ਫੋਰਨ ਬਾਦ ਇਹਨਾਂ ਲੀਡਰਾਂ ਨੇ ਆਪਣੀ ਬੇਈਮਾਨੀ ਚੇਹਰਾ ਵਿਖਾਉਣਾ ਸ਼ੁਰੂ ਕਰ ਦਿਤਾ ਸਾਰੀਆਂ ਸਟੇਟਾਂ ਨੂੰ ਧਕੇ ਸ਼ਾਹੀ ਅਤੇ ਜੋਰ ਨਾਲ ਇਕ ਖਿਤੇ ਭਾਰਤ ਚ ਮਿਲਾ ਲਇਆ ਗਿਆ ਖੈਰ ਇਹ ਸਬ ਸਾਰੇ ਜਾਂਦੇ ਹੀ ਹਨ ਕੀ ਕੋਣ ਠਗਿਆ ਗਿਆ | ਮੇਰਾ ਵਿਸ਼ਾ ਇਥੇ ਇਹ ਸਬ ਨਹੀ ਹੈ ਮੇਰਾ ਵਿਸ਼ਾ ਜੋ ਹੈ ਓਸ ਤੇ ਆਉਂਦੇ ਹਾਂ ਕੀ ਭਾਰਤ ਨੂੰ ਹਿੰਦੂ ਰਾਸ਼ਟਰ ਓਸੇ ਸਮੇ ਬਣਾ ਦਿਤਾ ਗਿਆ ਸੀ | ਹੁਣ ਵੇਲੇ ਜੋ ਆਰ ਏਸ ਏਸ ਆਪਣੀ ਪਾਰਟੀ ਬੀ ਜੇ ਪੀ ਰਾਹੀਂ ਕਰਵਾ ਰਹੀ ਹੈ ਇਹ ਓਸ ਹਿੰਦੂ ਰਾਸ਼ਟਰ ਨੂੰ ਦੁਨੀਆਂ ਸਾਮਨੇ ਅਤੇ ਏਸ ਦੇਸ਼ ਚ ਏਸ ਵੇਲੇ ਵਸਦੇ ਲੋਕਾਂ ਨੂੰ ਸਾਫ਼ ਤੋਰ ਤੇ ਏਹਿਸਾਸ ਕਰਵਾਉਣਾ ਹੈ ਕੀ ''ਇਹ ਹਿੰਦੂ ਰਾਸ਼ਟਰ ਹੈ ਅਤੇ ਇਥੇ ਹੁਣ ਸਾਡੀ ਮਰਜੀ ਮੁਤਾਬਿਕ ਹੀ ਰਹਿਣਾ ਪਾਉਗਾ | ਤੁਸੀਂ ਕਿਸੇ ਵੀ ਅਦਾਰੇ ਨੂੰ ਲੈ ਲਵੋ ਪਹਿਲਾਂ ਗਲ ਕਰਦੇ ਹਾਂ ਭਰਤੀ ਕਾ...
Posts
Showing posts from November, 2014
- Get link
- X
- Other Apps
ਸ਼ਹੀਦ ਭਾਈ ਹਰਨਾਮ ਸਿੰਘ ਸਾਂਘਨਾ ਉਰਫ ਸੇਖੋ - ਖਾਲਿਸਤਾਨ ਭਿੰਡਰਾਂਵਾਲਾ ਟਾਈਗਰਜ਼ ਫੋਰਸ ( ਮਾਨੋਚਾਹਲ ) ( ਸ਼ਹੀਦੀ 19 ਨਵੰਬਰ 1992 ) ਭਾਈ ਹਰਨਾਮ ਸਿੰਘ ਸਾਂਘਨਾ ਉਰਫ ਸੇਖੋਂ ਪਿੰਡ ਸਾਂਘਨਾ ਜ਼ਿਲਾ ਅਮ੍ਰਿਤਸਰ ਵਿਖੇ ਸਰਦਾਰ ਗੁਰਮੁਖ ਸਿੰਘ ਜੀ ਦੇ ਘਰ ਮਾਤਾ ਹਰਭਜਨ ਕੌਰ ਜੀ ਦੀ ਕੁਖੋਂ ਸਾਲ 1972 ਦੇ ਦਿਨ ਪੈਦਾ ਹੋਏ | ਆਪਜੀ 5 ਭਾਈ ਅਤੇ ਭੇਨ ਸਨ ,ਭਾਈ ਸਾਹਿਬ ਜੀ ਨੇ ਪਿੰਡ ਸਾਂਘਨਾ ਦੇ ਹੀ ਹੈ ਸਕੂਲ ਤੋਂ ਆਪਣੀ ਮੁਢਲੀ ਵਿਧੀਆ ਹਾਸਿਲ ਕੀਤੀ | ਬਚਪਨ ਤੋਂ ਹੀ ਆਪਜੀ ਦਾ ਸਿਖੀ ਪ੍ਰਤੀ ਗਹਿਰਾ ਲਗਾਵ ਸੀ ਜਿਸ ਲਈ ਆਪਜੀ ਨੇ ਘਰ ਕਿਸੇ ਨਾਲ ਗਲ ਨਾ ਕਰਦਿਆਂ ਆਪਜੀ ਹੀ ਸਿਧੇ ਬਾਬਾ ਚਰਨ ਸਿੰਘ ਜੀ ਕਾਰਸੇਵਾ ਵਾਲਿਆਂ ਦੇ ਕੋਲ ਚਲੇ ਗਏ | ਕਾਫੀ ਦਿਨਾ ਬਾਦ ਭਾਈ ਸਾਹਿਬ ਜੀ ਦੇ ਮਾਤਾ ਅਤੇ ਪਿਤਾ ਜੀ ਨੇ ਭਾਈ ਸਾਹਿਬ ਜੀ ਨੂੰ ਘਰ ਵਾਪਸ ਆਉਣ ਲਈ ਕਿਹਾ ਤੇ ਭਾਈ ਸਾਹਿਬ ਜੀ ਦਾ ਅਗੇ ਦੀ ਪੜਾਈ ਵਾਸਤੇ ਗੁਰੂ ਰਾਮ ਦਾਸ ਜੀ ਸਕੂਲ ਚ ਦਾਖਿਲਾ ਕਰਵਾ ਦਿਤਾ | ਭਾਈ ਸਾਹਿਬ ਜੀ ਬੇਸ਼ਕ ਚਾਟੀਵਿੰਡ ਪੜਨ ਦੇ ਤੋਰ ਤੇ ਚਲੇ ਪਰ ਓਹਨਾਂ ਦਾ ਮਨ ਗੁਰੂ ਘਰ ਤੋਂ ਬਿਨਾ ਕੀਤੇ ਹੋਰ ਨਾ ਲਗਿਆ | ਆਪਜੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਹੀ ਕਰਨਾ ਚਾਹੁੰਦੇ ਸੀ | ਸ਼ਾਇਦ ਇਸੇ ਲਈ ਹੀ ਅਕਾਲ ਪੁਰਖ ਨੇ ਓਹਨਾਂ ਨੂੰ ਬਹੁਤ ਹੀ ਪਿਆਰਾ ਸੁਭਾਵ ਬਖਸ਼ਿਆ ਸੀ ਅਤੇ ਨਾਲ ਹੀ ਸੋਹਨਾ ਸੁੰਦਰ ਚੇਹਰਾ ਜੋ ਵੀ ਆਪਜੀ ਨੂੰ ਵੇਖਦਾ ਮਿਲਦਾ...
- Get link
- X
- Other Apps
यह कोई कहानी नहीं है यह एक ऐसा सच है जिस से सारा भारत अनजान है लोगों को एक साजिश के जरिए हमारे विरोध भड़काया गया अजमेर सिंह रंधावा भूमिका यूं तो नवंबर१९८४ के सिख कत्लेआम पर बहुत कुछ लिखा जा चुका है परन्तु मेरा इस विषय पर लिखने का उद्देश्य तत्कालीन सरकार द्वारा अपने ही देश के नागरिकों पर धोखे से कत्ल करने और जो कुत्सित तथा वीभत्स चालें चलीं और इन्हें कैसे अंजाम दिया गया, उन सब का खुलासा करना है जिस से देशवासी यह जान सकें कि उनकी अपनी ही सरकारें अपनी स्वार्थ पूर्ति और सत्ता पर काबिज़ होने के लिए किस तरह प्रजा के खून की प्यासी हो जाती हैं, इसका घृणित उदाहरण शायद ही का...