Posts

Showing posts from February, 2015
Image
ਮੈਨੂ ਗੋਰ ਨਾਲ ਵੇਖੋ ਮੈਂ ''ਮਹਿਸ਼ਾਸੁਰ'' ਦੀ ਵਾਰਿਸ ਹਾਂ ਮੈਨੂ ਗੋਰ ਨਾਲ ਵੇਖੋ ਮੈਂ ''ਮਹਿਸ਼ਾਸੁਰ'' ਦੀ ਵਾਰਿਸ ਹਾਂ ਦਸ਼ਾਹਿਰਾ  ,ਦਸ਼ਾਹਿਰਾ  ਜਾਂ ਨਰਾਤਾ  ਹਿੰਦੂ ਧਾਰਮਿਕ ਤਿਓਹਾਰ ਹਨ  , ਅਸੁਰ ਰਾਜਾ ਮਹਿਸ਼ਾਸੁਰ ਅਤੇ ਉਸਦੇ ਮਨ੍ਨ ਵਾਲਿਆਂ ਦਿਆਂ ਆਰੀਆਂ ਰਾਹੀਂ ਹੱਤਿਆ ਅਤੇਸਮੂਹਿਕ ਨਰ-ਸੰਘਾਰ ਦਾ ਮਹੂਰਤ . ਸਮੂਚਾ ਵੈਦਿਕ ਸਾਹਿਤ ਸੁਰ - ਅਸੁਰ ਜਾਂ ਦੇਵ - ਦਾਨਵਾਂ ਦਾ ਯੁੱਧ ਵਰਣਨੋਂ ਨਾਲ ਭਰਿਆ ਪਇਆ ਹੈ ਲੇਕਿਨ ਸੱਚ ਕੀ ਹੈਂ ? ਅਸੁਰ ਕੌਣ ਹਨ  ? ਅਤੇਭਾਰਤੀ ਸੱਭਿਅਤਾ , ਸੰਸਕ੍ਰਿਤੀ ਅਤੇ ਸਮਾਜ- ਵਿਵਸਥਾ ਦਾ ਵਿਕਾਸ ਵਿੱਚ ਓਨਾਂ ਦੀ ਕੀਸਮੂਲੀਅਤ ਰਹੀ  ?  ਮੈਂ ਆਪ ਦੀ  ਜਾਣ-ਪਛਾਣ ਅਸੁਰ ਵੰਸ਼ ਦੀ ਇੱਕ ਮੁਟਿਆਰ ਨਾਲ ਕਰਵਾਉਂਦਾ ਹਾਂ . ਅਸਲ ਸਚ  , ਸਦੀਆਂ ਨਾਲ ਚੱਲ ਆ ਰਿਹੇ ਅਸੁਰਾਂ ਦੇ ਖਿਲਾਫ ਹਿੰਸਕ ਖੂਨ-ਖਰਾਬਾ ਹੋਣ ਦੇ ਬਾਵਜੂਦ ਅੱਜ ਵੀਝਾਰਖੰਡ ਅਤੇ ਛੱਤੀਸਗਢ ਦਿਆਂ ਕੁਝ ਇਲਾਕਿਆਂ ਅਸੁਰਾਂ ਦੀ ਹੋਂਦ ਬਚੀ ਹੋਈ ਹੈ  ਇਹਅਸੁਰ ਕਿਸੇ  ਪਖੋਂ ਵੀ  ਹਿੰਦੂ ਧਰਮਗ੍ਰੰਥ ਵਿੱਚ ਵਰਣਿਤ ' ਰਾਖਸ਼ ' ਜਿਹੇ  ਨਹੀਂ ਹਨ  . ਮੇਰੇ  ਅਤੇ ਆਪਦੀ ਤਰ੍ਹਾਂ ਦੇ ਹੀ ਇਨਸਾਨ ਹਨ  ਪਰ  21 ਵੀਂ ਸਦੀ ਦੇ  ਭਾਰਤ ਵਿੱਚ ਵੀ ਅਸੁਰਾਂਦੇ  ਪ੍ਰਤਿ ਨਾ ਤਾਂ ਨਜਰੀਆ ਬਦਲਿਆ ਹੈਂ ਅਤੇ ਨਾਹੀ ਉਨਾਂ  ਖਿਲ...
Image
ਭਾਈ ਸੁਖਵੰਤ ਸਿੰਘ ਜੀ '' ਉਸ੍ਮਾਨਵਾਲਾ ''' ਖਾਲਿਸਤਾਨ ਕਮਾਂਡੋ ਫੋਰਸ ( ਸ਼ਹੀਦੀ 6 ਫਰਵਰੀ   1989 ) ਸ਼ਹੀਦਾਂ ਦੀ ਕੌਮ ਸਿਖ ਕੌਮ ਗੁਰੂ ਦਸਮ ਪਿਤਾ ਜੀ ਦੇ ਦਰਸ਼ਾਏ ਰਾਹ ਤੇ ਚਲਣ ਵਿਚ ਫਖਰ ਮੇਹਿਸੁਸ ਕਰਦੀ ਹੈ ਸਿਖ ਕੌਮ ਨੂੰ ਦੁਨੀਆਂ ਵਿਚ ਇਕ ਉਚਾ ਸੁਚਾ ਬਣਾਉਣ ਵਿਚ ਲਗਾਤਾਰ ਸ਼ਹਾਦਤਾਂ ਦੇ ਜਾਮ ਪੀਂਦੀ ਆ ਰਹੀ | ਜ਼ੁਲਮ ਕਿਸੇ ਮਜਲੂਮ ਤੇ ਹੋਵੇ ਜਾਂ ਆਪਣੇ ਹਕਾਂ ਤੇ ਕੋਈ ਡਾਕਾ ਮਾਰ ਰਿਹਾ ਹੋਵੇ , ਏਹਿ ਕੌਮ ਸਦਾ ਹੀ ਰਖਿਆ ਲਈ ਅਗਰਸਰ ਰਹਿੰਦੀ ਹੈ | ਜਦ ਸਿਖ ਕੌਮ ਦੇ ਹਕਾਂ ਤੇ ਹਿੰਦੂ ਨਿਜ਼ਾਮ ਲਗਾਤਾਰ ਸਾਜਿਸ਼ਾਂ ਕਰਦਾ ਆ ਰਿਹਾ ਸੀ ਓਸ ਸਮੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਲੋਂ ਭਿਡਿਆ ਯੁਧ ਵਿਚ ਭਾਈ ਸੁਖਵੰਤ ਸਿੰਘ ਜੀ ਉਸਮਾਨਵਾਲਾ ਇਕ ਸਿਤਾਰਾ ਬਣ ਕੇ ਚਮਕਿਆ | ਅੱਜ ਦੇ ਦਿਨ 6 ਜਨਵਰੀ 1989 ਨੂੰ ਭਾਈ ਸੁਖਵੰਤ ਸਿੰਘ ਜੀ ਉਸਮਾਨਵਾਲਾ ਜੀ ਕੌਮ ਵਾਸਤੇ ਸ਼ਹੀਦ ਹੋ ਗਏ | ਵੀਹਵੀਂ ਸਦੀ ਦੇ ਮਹਾਨ ਸਿਖ ਜਨਰਲ '' ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀਆਂ ਨੇ ਹਿੰਦੂ ਨਿਜ਼ਾਮ ਵਲੋਂ ਲਗਾਤਾਰ ਸਿਖਾਂ ਤੇ ਕੀਤੇ ਜਾ ਰਹੇ ਅਤਿਆਚਾਰ ਦਮਨ ਦੇ ਖਿਲਾਫ਼ ਸੰਘਰਸ਼ ਆਰੰਭ ਦਿਤਾ ਗਇਆ | ਜਿਸ ਵਿਚ ਅਨੇਕਾਂ ਹੀ ਸਿਖ ਸੂਰਮਿਆਂ ਸ਼ਹਾਦਤ ਦੇ ਜਾਮ ਪੀਤੇ ਅਤੇ ਸ਼ਹੀਦੀ ਪ੍ਰਾਪਤ ਕਰ ਗਏ | ਓਨਾਂ ਸਿਖ ਯੋਧਿਆਂ ...
Image
ਸ਼ਹੀਦ ਭਾਈ ਮੇਹਰਬਾਨ ਸਿੰਘ ਜੀ ਭੁਟਰ - ਬੱਬਰ ਖਾਲਸਾ ( ਸ਼ਹੀਦੀ 7 ਫਰਵਰੀ 1969 ) ਸ਼ਹੀਦ ਭਾਈ ਮੇਹਰਬਾਨ ਸਿੰਘ ਜੀ ਭੁਟਰ ਇਕ ਉਚੀ ਸੂਚੀ ਅਤੇ ਖਾਲਿਸ ਜੀਵ ਆਤਮਾ ਸਨ ਓਸਤੇ ਸੋਨੇ ਤੇ ਸੁਹਾਗਾ ਕੀ ਬਚਪਨ ਤੋਂ ਹੀ ਸਿਖੀ ਚ ਅਤ੍ਮ੍ਲੀਨ ਸਨ | ਭਾਈ ਸਾਹਿਬ ਜੀ ਓਸ ਸਮੇ ਹਾਲੀ ਨੋਵੀਂ ਜਮਾਤ ਚ ਹੀ ਪੜ੍ਹਦੇ ਸਨ ਜਿਸ ਵੇਲੇ ਓਹਨਾਂ ਨੇ ਗੁਰੂ ਦਸਮ ਪਾਤਸ਼ਾਹ ਜੀ ਵਲੋਂ ਸਿਕ੍ਝਾਂ ਨੂੰ ਬਖਸ਼ੀ ਅਮੋਲਕ ਦਾਤਿ ਖਾਂਦੇ ਬਾਟੇ ਦੀ ਪਾਹੁਲ ਲੈ ਕੇ ਪੂਰਨ ਸਿਖੀ ਸਰੂਪ ਚ ਹੋ ਗੇ ਸੀ | ਭਾਈ ਮੇਹਰਬਾਨ ਸਿੰਘ ਜੀ ਹਮੇਸ਼ਾਂ ਸ਼ਬਦ ਕੀਰਤਨ ਦੇ ਰਸ ਚ ਡੂਬੇ ਰਹਿੰਦੇ , ਓਹਨਾਂ ਨੇ ਇਕ ਛੋਟਾ ਜਿਹਾ ਟੇਪ ਰਿਕਾਡਰ ਖ੍ਰਿਅਦਿਅ ਹੋਇਆ ਸੀ ਜਿਸ ਰਾਹੀਂ ਓਹ ਹਰ ਵੇਲੇ ਗੁਰਬਾਣੀ ਕੀਰਤਨ ਸੁਣਦੇ ਅਤੇ ਹੋਰਾਂ ਨੂੰ ਵੀ ਪ੍ਰੇਰਨਾ ਦੇਂਦੇ ਰਹਿੰਦੇ | ਭਾਈ ਸਾਹਿਬ ਜੀ ਕਦੀ ਖੇਡਣ ਅਤੇ ਦੂਜੇ ਕਿਸੇ ਕਿਸਮ ਦੇ ਗੀਤ ਸੁੰਨ੍ਨਾ ਕਦੀ ਪਸੰਦ ਨਹੀ ਸੀ ਕਰਦੇ ਅਤੇ ਨਾ ਹੀ ਘਰ ਦੇ ਜੀਆਂ ਜਾਂ ਫੇਰ ਸਾਥੀਆਂ ਨੂੰ ਇਜਾਜਤ ਦੇਂਦੇ ਸੀ | ਭਾਈ ਮੇਹਰਬਾਨ ਸਿੰਘ ਭੂਟਰ ਬੱਬਰ ਸਾਲ 7 ਅਗਸਤ   1969 ਨੂੰ ਸਰਦਾਰ ਸਾਧੂ ਸਿੰਘ ਜੀ ਦੇ ਘਰ ਮਾਤਾ ਗੁਰ੍ਮੈਲ ਕੌਰ ਜੀ ਦੀ ਕੁਖੋਂ ਪੈਦਾ ਹੋਏ ਸੀ | ਆਪਜੀ ਦਾ ਜਨਮ ਆਪਣੇ ਨਾਨਾ ਨਾਨੀ ਦੇ ਪਿੰਡ ਦੀਪ੍ਸਿੰਘ ਵਾਲਾ ਵਿਖੇ ਹੋਇਆ ਸੀ | ਆਪਜੀ ਦੇ ਦੋ ਭੇਣਾ ਸਨ ਜੋ ਪੋਲਿਓ ਦਾ ਸ਼ਿਕਾਰ ਹੋ ਗੇ ਸਨ ਅਤੇ ਇਕ ਭਾਈ ਵੀ ਜਿਹਨਾ ਦਾ ਨਾ ਭਾਈ ਪਰਮਵੀਰ ਸਿੰਘ ਸੀ | ਆਪਜੀ ਦੀ ਮੁਢਲੀ...