Posts

Showing posts from 2017
ਬਾਬਾ ਅੰਬੇਡਕਰ ਸਿੱਖ ਕਿਉਂ ਨਾ ਬਣ ਸਕਿਆ ? ਕੀ ਅਸੀਂ ਸਿੱਖ ਬਣ ਸਕੇ ਹਾਂ ? ਕੁਝ ਦਿਨ ਪਹਿਲਾਂ ਅਸੀਂ ਇਕ ਪੋਸਟ ਰਾਹੀਂ ਸਿੱਖਾਂ ਵਿਚ ਜੋ ਅੱਜ ਵੀ ਜਾਤ ਪਾਤ ਪ੍ਰਧਾਨ ਹੋਈ ਪੇਈ ਹੈ ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਸਰਲੇਖ ਸੀ ''' ਮਾਸਟਰ ਤਾਰਾ ਸਿੰਘ ਕੀ ਸਿਖ ਬਣ ਪਾਇਆ ਸੀ ? ਕੁਝ ਲੋਕਾਂ ਨੇ ਆਪਣੀਆਂ ਦਲੀਲਾਂ ਰਾਹੀਂ ਸਵਾਲ ਖੜੇ ਕੀਤੇ ਆਓ ਉਹਨਾਂ ਸਵਾਲਾਂ ਦੇ ਜਵਾਵ ਕੀ ਹਨ ਜਰਾ ਚਾਨਣਾ ਪਾਉਣ ਦੀ ਖੇਚਲ ਕਰੀਏ ਅਤੇ ਨਾਲ ਹੀ ਆਪਣੇ ਆਪ ਤੋਂ ਵੀ ਉਹੀ ਸਵਾਲ ਪੁਛ ਕੇ ਤਾਂ ਵੇਖੀਏ | ਇਹ ਗੱਲ ਇਤਿਹਾਸਿਕ ਤੋਰ ਤੇ ਪੱਕੀ ਹੈ ਕੀ ਬਾਬਾ ਅੰਬੇਡਕਰ 35 -37 ਵਿਆਂ ਵਿਚ ਕਰੋੜਾਂ ਅਛੂਤਾਂ ਸਮੇਤ ਸਿੱਖ ਬਣ ਜਾਨ ਲਈ ਤਿਆਰ ਹੋ ਚੁਕੇ ਸੀ |ਨੇਕ ਤੇ ਧਰਮੀ ਸਿਖਾਂ ਨੇ ਜੋ ਜਾਤਾਂ ਅਤੇ ਖੁਦਗ੍ਰ੍ਜੀਆਂ ਤੋਂ ਮੁਕਤ ਸਨ ਤੇ ਜੋ ਸਿੱਖ ਧਰਮ ਨੂੰ ਮਾਨਵਤਾ ਦਾ ਧਰਮ ਮਨਦੇ ਸੀ ਨੇ ਬਾਬਾ ਅੰਬੇਡਕਰ ਨਾਲ ਲੋੜੀਂਦੀ ਵਾਰਤਾਲਾਪ ਕਰਕੇ ਧਰਮ ਪਰਿਵਰਤਨ ਕਰਨ ਅਤੇ ਠੋਸ ਲੀਹਾਂ ਸਥਾਪਤ ਕਰਨ ਦੇ ਕਈ ਪ੍ਰਬੰਧ ਕਰ ਲੈ ਸਨ | ਪ੍ਰੰਤੂ ਜਾਤੀਵਾਦ ਅਤੇ ਖੁਦਗਰਜ ਸਿੱਖਾਂ ਦੀਆਂ ਹੂੜਮਤਿਆਂ ਕਰਨ ਅਖੀਰ ਅੰਬੇਡਕਰ ਸਿੱਖ ਨਹੀ ਬਣੇ |ਇਹੀ ਚਾਹੁੰਦੇ ਸਨ ਜਾਤੀਵਾਦੀ ਲੋਕ, ਚਾਹੇ ਓਹ ਸਿੱਖ ਧਰਮ ਦੇ ਅੰਦਰ ਸਨ ਚਾਹੇ ਬਾਹਰ | ਇਸ ਪ੍ਰਸੰਗ ਵਿਚ ਇਕ ਵਿਸ਼ੇਸ਼ ਘਟਨਾ ਦਾ ਜ਼ਿਕਰ ਇਥੇ ਕਰਨਾ ਜਰੂਰੀ ਹੋ ਜਾਂਦਾ ਹੈ ਇਹ ਘਟਨਾ ਲੇਖਕ ਗਿਆਨੀ ਗੁਰਚਰਨ ਸਿੰਘ ਕੰਵਲ (ਇਟਾਵਾ )ਪੁਤਰ ਰਾਗੀ ...